Aagya Happy Song Download Mp3 Happy Raikoti

Latest Aagya Happy Song Download Mp3 By Happy Raikoti . New Song Aagya Happy Mp3 Download 320Kbps For Free Only On Filmisongs.

Happy Raikoti - Aagya Happy Mp3 Song Download

Aagya Happy Song Download

Aagya Happy - Happy Raikoti Full Song Lyrics Download

ਓ, ਧੀ ਸਰਦਾਰਾਂ ਦੀਆਂ ਜੁਰਅਤ ਵੀ ਪੂਰੀ ਐਮੜਕ ਵੀ ਪੂਰੀ ਐ ਤੇ ਬੜ੍ਹਕ ਵੀ ਪੂਰੀ ਐ(ਓ, ਧੀ ਸਰਦਾਰਾਂ ਦੀਆਂ ਜੁਰਅਤ ਵੀ ਪੂਰੀ ਐ)(ਮੜਕ ਵੀ ਪੂਰੀ ਐ ਤੇ ਬੜ੍ਹਕ ਵੀ ਪੂਰੀ ਐ)
ਓ, ਧੀ ਸਰਦਾਰਾਂ ਦੀਆਂ ਜੁਰਅਤ ਵੀ ਪੂਰੀ ਐਮੜਕ ਵੀ ਪੂਰੀ ਐ ਤੇ ਬੜ੍ਹਕ ਵੀ ਪੂਰੀ ਐਮੇਰੇ ਕੋਲੋਂ ਪਾ-ਪਾ ਲੰਘਦਿਆਂ ਨੀਵੀਆਂਜੰਗ ਦੇ ਮਦਾਨਾਂ ਵਿਚ ਜੋ ਨੇ ਬੁੱਕਦੇ
ਓ, ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀਦੇਖ-ਦੇਖ ਚੋਬਰਾਂ ਦੇ ਸਾਹ ਸੁੱਕਦੇਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀਦੇਖ-ਦੇਖ ਚੋਬਰਾਂ ਦੇ ਸਾਹ ਸੁੱਕਦੇ
Just listen (Whoo!)
I don’t wanna lieI don’t wanna lie, yeahI keep it on sideKeep it on side, yeah
I don’t wanna lieI don’t wanna lie, yeah, yeahYeah
ਓ, ਆਸ਼ਿਕੀ ਨਹੀਂ ਕੀਤੀ ਰਾਹ ਜਾਂਦਿਆਂ ਦੇ ਨਾਲਖੰਡਿਆ ਨਾ’ ਖੇਡੀ ਨਹੀਂ ਪਰਾਂਦਿਆਂ ਦੇ ਨਾਲ(ਓ, ਆਸ਼ਿਕੀ ਨਹੀਂ ਕੀਤੀ ਰਾਹ ਜਾਂਦਿਆਂ ਦੇ ਨਾਲ)(ਖੰਡਿਆ ਨਾ’ ਖੇਡੀ ਨਹੀਂ ਪਰਾਂਦਿਆਂ ਦੇ ਨਾਲ)
ਹੋ, ਆਸ਼ਿਕੀ ਨਹੀਂ ਕੀਤੀ ਰਾਹ ਜਾਂਦਿਆਂ ਦੇ ਨਾਲਖੰਡਿਆ ਨਾ’ ਖੇਡੀ ਨਹੀਂ ਪਰਾਂਦਿਆਂ ਦੇ ਨਾਲਮੇਰੇ ਕੋਲੋਂ ਪਾ-ਪਾ ਲੰਘਦਿਆਂ ਨੀਵੀਆਂਜੰਗ ਦੇ ਮਦਾਨਾਂ ਵਿਚ ਜੋ ਨੇ ਬੁੱਕਦੇ
ਓ, ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀਦੇਖ-ਦੇਖ ਚੋਬਰਾਂ ਦੇ ਸਾਹ ਸੁੱਕਦੇਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀਦੇਖ-ਦੇਖ ਚੋਬਰਾਂ ਦੇ ਸਾਹ ਸੁੱਕਦੇ
ਓ, ਝਾਂਜਰਾਂ ਦੇ ਕੀਤੇ ਨਹੀਂ, ਖੜਾਕੇ gun ਦੇਧੀ ਨਹੀਓਂ ਮਾਪੇ ਮੈਨੂੰ ਪੁੱਤ ਮੰਨਦੇ(ਓ, ਝਾਂਜਰਾਂ ਦੇ ਕੀਤੇ ਨਹੀਂ, ਖੜਾਕੇ gun ਦੇ)(ਧੀ ਨਹੀਓਂ ਮਾਪੇ ਮੈਨੂੰ ਪੁੱਤ ਮੰਨਦੇ)
ਓ, ਝਾਂਜਰਾਂ ਦੇ ਕੀਤੇ ਨਹੀਂ, ਖੜਾਕੇ gun ਦੇਧੀ ਨਹੀਓਂ ਮਾਪੇ ਮੈਨੂੰ ਪੁੱਤ ਮੰਨਦੇਕਿਹੜੇ ਵਿਹੜੇ ਘਰੇ ਆ ਜਾਏ ਨੂੰਹ ਬਣਕੇਰੱਬ ਕੋਲੋਂ ਰਹਿੰਦੇ ਲੋਕ ਸੁੱਖਾਂ ਸੁੱਖਦੇ
ਓ, ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀਦੇਖ-ਦੇਖ ਚੋਬਰਾਂ ਦੇ ਸਾਹ ਸੁੱਕਦੇਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀਦੇਖ-ਦੇਖ ਚੋਬਰਾਂ ਦੇ ਸਾਹ ਸੁੱਕਦੇ
ਦਿਲ ‘ਚ romantic ਨਹੀਂ ਖ਼ਾਬ ਪਾਲੇ ਵੇਸੁਣਦੀ ਆ ਗਾਣੇ ਜੱਟੀ Moose ਆਲੇ ਦੇ(ਦਿਲ ‘ਚ romantic ਨਹੀਂ ਖ਼ਾਬ ਪਾਲੇ ਵੇ)(ਸੁਣਦੀ ਆ ਗਾਣੇ ਜੱਟੀ Moose ਆਲੇ ਦੇ)
ਦਿਲ ‘ਚ romantic ਨਹੀਂ ਖ਼ਾਬ ਪਾਲੇ ਵੇਸੁਣਦੀ ਆ ਗਾਣੇ ਸਿੱਧੂ ਮੂਸੇ ਆਲੇ ਦੇਲਿਖੇ ਹੋਏ ਬੋਲ ਉਸ ਕੱਬੇ ਜੱਟ ਦੇAnti’an ਦੇ ਜਖ਼ਮਾਂ ‘ਤੇ ਨੂਣ ਭੁੱਕਦੇ
ਓ, ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀਦੇਖ-ਦੇਖ ਚੋਬਰਾਂ ਦੇ ਸਾਹ ਸੁੱਕਦੇਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀਦੇਖ-ਦੇਖ ਚੋਬਰਾਂ ਦੇ ਸਾਹ ਸੁੱਕਦੇ
ਓ, ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ

Aagya Happy Song Details/Video

Singer
Released On09-11-2022